Sunday, October 15, 2017

ਗੋਲਕ ਦੀ ਸੁਰੱਖਿਆ

ਇਹ ਗੋਲਕ ਅਤੇ ਤਕੜੀ ਦੀ ਸੁਰੱਖਿਆ ਦੀ ਲੜਾਈ ਜਾਪਦੀ ਹੈ।

it is v a very very serious issue. it is not just a matter of brandishing swords, it is matter of use of weapons by groups in the Golden Temple complex. just imagine if they had guns instead of kirpans. in fact they must be having. it is a real danger that someday when these men are pushed to their limits they will take those guns out and use. imagine what can be the scenario. what damage can be done. it is a very serious issue.

ਇਕ ਬੜੀ disturbing ਨੋਟ ਕਰਣ ਵਾਲੀ ਗੱਲ ਹੈ। ਕੀ ਇਸ ਤਰ੍ਹਾਂ ਦੀ ਝੜਪ, ਤਲਵਾਰਾਂ ਨਾਲ ਗੁੱਟਾਂ ਦੀ ਲੜਾਈ, ਗੁੰਡਾਗਰਦੀ, indiscipline ਸਾਡੇ ਗੁਰੂ ਸਾਹਿਬਾਨ ਦੀ ਹਾਜ਼ਰੀ ਵਿਚ ਹੋ ਸਕਦੀ ਸੀ? ਕਦੇ ਵੀ ਨਹੀਂ! ਸੋਚਿਆ ਵੀ ਨਹੀਂ ਜਾ ਸਕਦਾ। ਫ਼ੇਰ ਮੈਂ ਇਹ ਪੁੱਛਣਾ ਚਾਉਂਦਾ ਹਾਂ ਕਿ ਇਹ ਦੋਨੋ ਧਿੜੇ ਕਿ ਇਹ ਸਮਝਦੇ ਨੇ ਕਿ ਹੁਣ ਗੁਰੂ ਓਥੇ ਵਿਰਾਜਮਾਨ ਨਹੀਂ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਸ੍ਵਰੂਪ ਵਿਚ ਮੌਜੂਦ ਹਨ। ਤੇ ਕੀ ਇਹ ਸਮਝਿਆ ਜਾਵੇ ਕਿ ਇਹ so called ਸੇਵਾਦਾਰ ਉਸ ਗੁਰੂ ਨੂੰ ਨਹੀਂ ਮੰਨਦੇ? ਯਾ ਉਸ ਗੁਰੂ ਦੀ ਕੋਈ respect ਆ obedience ਨਹੀਂ? ਇਸ ਤੋਂ ਵੱਡੀ ਬੇ ਅਦਬੀ ਹੋ ਨਹੀਂ ਸਕਦੀ। ਮੈਂ ਤਾਂ imagine ਕਰਕੇ ਹੀ ਕੰਬ ਜਾਂਦਾ ਹਾਂ ਕਿ ਕੋਈ ਗੁਰੂ ਸਾਹਿਬ ਤੇ ਸਾਹਮਣੇ ਏਨੀ ਹਿਮਾਕਤ ਕਰ ਵੀ ਕਿਸ ਤਰ੍ਹਾਂ ਸੈਕੜਾਂ ਹੈ? ਇਸ ਅਵਸਥਾ ਵਿਚ ਹੋ ਵੀ ਕਿਵੇਂ ਸਕਦਾ ਹੈ?

population of punjab is approx 3 crore. approx 57% out of these are sikhs. for sikhs (and even many others) the Golden Temple is like the seat of God. there is a mischievous attempt by some to use Golden Temple & SGPC to influence these sikhs to gain the reigns of the state government besides other benefits. when the devotees who visit Golden Temple and other Gurudwaras under the SGPC control see the same men who are associated with these holy shrines asking for votes for Vidhan sabha or Loksabha conscious/ subconscious rub off effect is there.

this situation can be drastically arrested and rectified thru ballot during SGPC elections. but that is not that easy. good honest god-fearing and wise visionary candidates are either not willing to stand because of their hatred of "politics" or are too fearful. besides, 90% of the voters are either too blind or don't see any need for change.

any attempt for change with force shall be met with force as was evident yet again yesterday

ਕਦੇ ਕਦੇ ਲਗਦਾ ਹੈ ਕਿ ਏ ਗੰਭੀਰ ਸਥਿਤੀ ਸਿਰਫ਼ ਅਰਦਾਸ ਨਾਲ ਨਹੀਂ ਬਦਲ ਸਕਦੀ।

people seek and see spiritualism in the holy Golden Temple and other sacred places. but some see therein an economic opportunity worth 1100 crores per annum besides a chance to influence devotees to lay hands on the coffers of the state worth rs.1,18,000crore besides mindboggling money. the spiritualism has mixed v dangerously with economics we like it or not

ballot is a very very powerful tool. weapon of mass construction. if people don't like a governance they can change it. but changing sgpc control is easier said than done. there is no wave against sgpc as of now and for a long time. the voters are from several social economic political background and are divided in opinions. masses behaving like illiterates. only a handful raising voices of sense

if today a ballot is casted, we will be surprised how many people again vote for the same sgpc candidates from the same party affiliations. there are more seas of humans beyond what we see and meet and talk to in facebook etc. people from various age groups, castes, financial background, occupations, districts, malwa/majha/doaba/out of punjab.....all with different understanding of the sgpc and panth affairs. if everyone is criticizing then how come the same majority emerges resulting into the photo shared in this post. reality won't change till ground reality is acknowledged. mere criticism (even though very very valid) is ineffective in improving the situation. sometimes i even feel that common people from punjab villages far from amritsar rarely think beyond their local gurudwaras. they don't see any evil anywhere and whenever they come to sri harimandir saheb all they see and feel is the bliss. masses are not concerned with the economics or politics. for them the holiness of guru's path is beyond tarnishing by anyone. votes slip out of their hands v easily and in good faith.

"if you can't dislodge an evil try to keep it under check".................. in these highly media glare times, when votes and waves matter, the powers that be are very sensitive to bad publicity. they are very senstive to anything negative that comes out in the open. healthy though strong criticism in media (including social media) by the aware people can ensure that by and large the evil designs, tendency and temptations of the not-so-ideal-persons-at-the-helm-of-affairs are kept in serious check. this may not desist them from doing lesser evil things, still considerable cleanliness can be achieved till the society is ready for a broad based change.

(tremendous) pressure is an adhoc revolution

ਮੇਰਾ ਇਕ ਮਿਤ੍ਰ ਹੈ ਚੰਡੀਗੜ੍ਹ ਵਿਚ। ਹਿੰਦੂ gentleman। ਉਸ ਦੇ ਵਿਆਹ ਦੀ ਅੱਜ ਵਰਹਿਗੰਡ ਹੈ। ਪਰਸੋਂ ਓ ਪਰਵਾਰ ਸਮੇਤ ਅੰਮ੍ਰਿਤਸਰ ਗਯਾ ਸੀ ਦਰਬਾਰ ਸਾਹਿਬ ਮੱਥਾ ਟੇਕਣ। ਬਹੁਤ ਚਿਰ ਤੋਂ ਸੋਚਿਆ ਹੋਇਆ ਸੀ ਕਹਿੰਦਾ। ਜਦੋਂ ਉਪਰੋਕਤ ਘਟਨਾ ਵਾਪਰੀ ਓ ਨੇੜੇ ਤੇੜੇ ਹੀ ਸੀ। ਕਿਸੇ ਨੇ ਉਹਨੂੰ ਜਦ ਕਿਹਾ ਕਿ ਹਲੇ ਅੰਦਰ ਨਾ ਜਾਓ ਅੰਦਰ ਕਿਰਪਾਨਾਂ ਚਲ ਰਹਿਆਂ ਹਨ, ਓ ਆਪਣੇ ਪਰਿਵਾਰ ਬੱਚਿਆਂ ਸਹਿਤ ਬਾਹਰੋਂ ਹੀ ਮੱਥਾ ਟੇਕ ਕੇ ਪਰਤ ਆਇਆ। ਮੈਨੂੰ ਅੱਜ ਪਤਾ ਲੱਗਿਆ। ਬੜਾ ਦੁੱਖ ਹੋਇਆ ਸੁਣ ਕੇ। ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ। ਇਹ ਅਸੀਂ ਕੀ ਕਰ ਰਹੇ ਹਾਂ। ਸੋਚਿਆ ਵੀ ਨਹੀਂ ਜਾ ਸਕਦਾ ਕਿ ਕਿੱਥੇ ਕਿੱਥੇ ਤਕ ਇਸ ਤਰ੍ਹਾਂ ਦੀ ਖ਼ਬਰ ਦਾ ਕੀ ਕੀ ਅਸਰ ਹੋਂਦਾ ਹੋਵੇਗਾ। ਕਹਿੰਦੇ ਨੇ ਕਿ damage ਨੂੰ ਸੁਧਾਰਨਾ damage ਨੂੰ ਰੋਕਣ ਨਾਲੋਂ ਕਈ ਗੁਣਾ ਮੁਸ਼ਕਿਲ ਹੈ। ਕਈ ਵਾਰ ਨਾਮੁਮਕਿਨ ਵੀ ਹੋਂਦਾ ਹੈ।

ਬੜੇ ਦੁੱਖ ਦੀ ਗੱਲ ਹੈ ਕਿ ਮਿਸਲਾਂ ਦਾ ਇਤਿਹਾਸ, ਸਬਕ ਤੇ ਮਿਸਾਲਾਂ ਤਾਂ ਸਾਨੂੰ ਯਾਦ ਹਨ (ਓ ਵੀ ਇੰਨੀ ਸ਼ਾਨ ਨਾਲ) ਪਰ ਗੁਰੂ ਨਾਨਕ, ਗੁਰੂ ਤੇਗ ਬਹਾਦੁਰ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਬ ਦਾ ਸੰਦੇਸ਼ ਨਹੀਂ।

ਅਸੀਂ ਕਿਸ ਖ਼ਜ਼ਾਨੇ ਨੂੰ ਛੱਡ ਕੇ ਕਿਸ ਸਵਾਹ ਨੂੰ ਭੱਖ ਰਹੇ ਹਾਂ। ਸਾਡੀ ਸੋਚ ਆਚਰਣ ਤੇ logic ਦੀ ਲੜ ਕਿੱਥੇ ਬੰਨੀ ਹੋਣੀ ਚਾਹੀਦੀ ਹੈ ਤੇ ਹਕੀਕਤ ਵਿਚ ਅਸੀਂ ਕਿੱਥੇ ਬੰਨੀ ਹੋਈ ਹੈ?

ਕਦੇ ਕਦੇ ਸੋਚਦਾ ਹਾਂ ਕਿ ਜਿਸਮਾਨੀ ਤੌਰ ਤੇ ਲੜਾਕੂ ਕੌਮ ਰੂਹਾਨੀ ਅਧਿਆਤਮਿਕ ਸਿਆਣਪ ਵਿਚ ਲੜਾਕੂ ਕਦੋਂ ਹੋਵੇਗੀ?

ਗ਼ੈਰ ਸਿੱਖੀ ਤਾਕਤਾਂ ਜਿਸਮਾਨੀ ਯਾ ਪੋਲਿਟਿਕਲ ਜ਼ੋਰ ਅਤੇ ਮੈਨਿਪੁਲੇਸ਼ਨ ਨਾਲ ਸੁੱਚੀ ਜਗਹ ਤੇ ਕਾਬਜ਼ ਹਨ।

ਮੁਗ਼ਲ, ਤੁਗ਼ਲਕ ਅਤੇ ਚੰਗੇਜ਼ੀ ਵੀ ਲੜਾਕੂ ਸਨ। ਸਿੱਖੀ ਨੂੰ ਇਹਨਾਂ ਵਿੱਚ ਨਾ ਰਲਾਇਏ।

ਸੱਚ ਵਾਸਤੇ ਲੜਾਕੂ ਬਣਿਯੇ, ਝੂਠ ਜ਼ਬਰ ਤੇ ਬੇਇਨਸਾਫ਼ੀ ਵਾਸਤੇ ਨਹੀਂ। ਉਸ ਵਿਚ ਵੀ ਮਾਨਸਿਕ ਰੂਹਾਨੀ ਆਧਯਾਤਮਕ ਲੜਾਕਾਪਨ ਪਹਲਾਂ ਵਰਤ ਲਾਇਏ।

ਇੱਕੀਵੀਂ ਸ਼ਤਾਬਦੀ ਇਸ crisis ਦੇ ਦੌਰ ਵਿਚ ਸਿੱਖੀ ਦੀ ਰਵਹਨੁਮਾਈ ਦੀ ਦਹਾਕਿਆਂ ਤੋਂ ਇੰਤਜ਼ਾਰ ਵਿਚ ਹੈ। 200 ਸਾਲਾਂ (ਤਕਰੀਬਨ ਸਨ 1500-1700)    ਦਰਮਿਆਨ ਵਿਸ਼ਵ ਨੂੰ ਜ਼ਬਰਦਸਤ ਰੂਹਾਨੀ ਆਧਯਾਤਮਕ ਸਮਾਜਿਕ ਵ੍ਯਵਹਾਰਿਕ ਅਤੇ ਆਰਥਿਕ ਨਵੀਂ ਸੋਚ ਵਿਚਾਰ ਦਾ ਜ਼ਖੀਰਾ ਰੁਮਾਲੇ ਵਿਚ ਬੰਨ ਕੇ ਸਿੱਖੀ ਨੇ ਇੰਸਾਨਿਯਤ ਦੀ ਝੋਲੀ ਪਾਇਆ ਸੀ। ਅੱਜ ਦੀ ਤੇ ਆਉਣ ਵਾਲੀ ਨਸਲ ਨੂੰ ਇਹ ਸਿਰਮਾਯਾ ਖੋਲ ਕੇ, ਸਮਝ ਕੇ, ਰਿਸਰਚ ਤੇ ਚਿੰਤਨ ਕਰਕੇ ਅਤੇ ਨਵੇਂ ਜ਼ਮਾਨੇ ਵਿਚ ਇੰਟਰਪਰੇਟ ਤੇ adapt ਕਰਨਾ ਹੈ। ਜੇ ਸਿੱਖ ਨੌਜਵਾਨ ਪੀੜੀ ਇਸ ਕੱਮ ਵਿਚ ਫੇਲ ਹੁੰਦੀ ਹੈ ਤਾਂ ਫੇਰ ਇਹ ਟੀਚਾ ਦੁਨੀਆ ਵਿਚ ਕੋਈ ਹੋਰ ਆਧਯਾਤਮਕ ਤੇ ਰੂਹਾਨੀ ਲੜਾਕੂ ਨਸਲ ਭਵਿੱਖ ਵਿਚ ਆਪਣੇ ਹੱਥ ਲਵੇਗੀ। ਪ੍ਰਿਥਵੀ ਤੇ ਉਹ 200 ਸਾਲਾਂ ਦਾ ਚਮਤਕਾਰ ਵਯਰਥ ਨਹੀਂ ਜਾਵੇਗਾ।

ਅਕਸਰ ਸੋਚਦਾ ਹਾਂ ਕਿ ਕਿਸੀ ਵੀ ਵਿਸ਼ੇ ਤੇ ਡਿਸਕਸ਼ਨ/ਬੈਠਕ/ਵਿਚਾਰ ਵਿਟਾਂਦਰਾ/ਪੜ੍ਹਨ ਤੇ ਸੁਨਣ ਵਿਚ ਬੜੀ ਬਰਕਤ ਹੈ। ਵਾਦ ਵਿ-ਵਾਦ ਕੋਈ ਜਿਤ ਹਾਰ ਦਾ ਅਖਾੜਾ ਨਹੀਂ ਬਲਕਿ ਸੱਚ ਦੇ ਮੱਖਣ ਦੀ ਚਾਹ ਵਿਚ ਵਿਚਾਰਾਂ ਦੀ ਮਧਾਣੀ ਨਾਲ ਸਮਯ ਦੀ ਚਾਟੀ ਚ ਝੂਠੇ ਸੱਚ ਤੇ ਸੱਚੇ ਝੂਠ ਦੇ ਦਹੀਂ ਨੂੰ ਰਿੜਕਣ ਦਾ ਯਤਨ ਹੈ। ਪਿੱਛੇ ਬੱਚੀ ਫੋਕੇ ਸੱਚ ਦੀ ਲੱਸੀ ਵੀ ਸਵਾਦ ਤੇ ਧਨਵਾਦ ਯੋਗ ਹੈ ਜਿਸਦੇ ਕਰਕੇ ਸੱਚਾਈ ਦੀ ਚਮਕ ਮਨੁਖ ਦੀ ਧੁੰਧਲੀ ਅੱਖ ਨੂੰ ਸਪਸ਼ਟ ਦਿਖਦੀ ਹੈ।

ਪ੍ਰੋ ਸਾਬ ਦੀ ਹਰ ਪੋਸਟ ਸਾਡੇ ਵਰਗੇ ਦੂਰ ਨੇੜੇ ਬੈਠੇ ਸਿਖਯਾਰਥਿਆਂ ਵਾਸਤੇ ਇਕ ਐਕਸਰਸਾਈਜ਼ ਹੈ virtual classroom ਵਿਚ।

ਅੱਜ ਦੇ ਸਮਯ ਵਿਚ ਜੋ ਅਨਰਥ ਹੋ ਰੇਹਾ ਹੈ ਓ ਯਦਿ ਠੀਕ ਹੈ ਤਾਂ ਇਤਿਹਾਸ ਵਿਚ ਸਾਰੇ ਮਹਾਪੁਰਖਾਂ ਗੁਰੂਆਂ ਗ੍ਰੰਥਾਂ ਦੀ ਕਾਦਮਪੋਸ਼ੀ ਦੀ ਕੀ ਜ਼ਰੂਰਤ ਸੀ! ਜੇ ਇੰਸਾਨਿਯਤ ਨੇ ਖੱਡੇ ਵਿਚ ਹੀ ਡਿਗਣਾ ਸੀ ਤੇ ਰੋਸ਼ਨੀ ਦੀ ਤੜਪ ਅਰਦਾਸ ਤੇ ਉਡੀਕ ਕਯੋਂ ਸੀ? ਕਯੋਂਕੀ ਏ ਤਾਂ ਬਿਨਾ ਜਤਨ ਤੋਂ ਵੈਸੇ ਹੀ ਹੋ ਜਾਣਾ ਸੀ ਜਿਸ ਤਰ੍ਹਾਂ ਹੁਣ ਹੋ ਰੇਹੈ ਤੇ ਹੋਰ ਹੋਣ ਦਾ ਖ਼ਤਰਾ ਹੈ।

ਅਮ੍ਰਿਤ ਦਾ ਕੋਲ ਪਇਆ ਹੋਣਾ ਆਪਣੇ ਆਪ ਚ ਅਮ੍ਰਤਵ ਦੀ ਪ੍ਰਾਪਤੀ ਲਈ ਗਾਰੰਟੀ ਨਹੀਂ। ਅੰਮ੍ਰਿਤ ਨੇੜੇ ਹੋਣ ਦੇ ਬਾਵਜੂਦ ਜਾਨ ਜਾ ਸਕਦੀ ਹੈ। ਜ਼ਹਰ ਪੀਣਾ ਬੰਦ ਕਰਨਾ ਪੈਂਦਾ ਹੈ ਤੇ ਅੰਮ੍ਰਿਤ ਪਛਾਣ ਕੇ, ਚੁੱਕ ਕੇ, ਸਤਿਕਾਰ ਨਾਲ ਪੀਣਾ ਪੈਂਦਾ ਹੈ। ਇਹ ਕਿਰਤ ਵੀ ਲਾਜ਼ਮੀ ਹੈ। ਵਰਨਾ ਦਰਿਆ ਕਿਨਾਰੇ ਬੈਠਾ ਵੀ ਪਯਾਸਾ ਮਰ ਸਕਦਾ ਹੈ।

No comments:

Post a Comment